ਕਿਸੇ ਨੇ ਸੋਚਿਆ ਨਹੀਂ ਸੀ ਉਸਦੀ ਘਰਵਾਲੀ ਉਸਦੇ ਖਿਲਾਫ ਇੰਨਾ ਵੱਡਾ ਬਿਆਨ ਦੇਵੇਗੀ

21297

ਡੇਰੇ ਦੇ ਹਰ ਝਮੇਲੇ ਤੋਂ ਦੂਰ ਹੈ, ਡੇਰਾ ਮੁੱਖੀ ਦੀ ਪਤਨੀ ਹਰਜੀਤ ਕੌਰ

ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਹਮੇਸ਼ਾਂ ਡੇਰਾ ਮੁੱਖੀ ਦੇ ਸਭ ਉਲਟੇ ਸਿੱਧੇ ਕੰਮਾਂ ਤੋ ਦੂਰ ਰਹਿੰਦੀ ਤੇ ਮਸਤ ਹੋਕੇ ਲੋਕਾਂ ਦੀ ਸੇਵਾ ਕਰਦੀ ਸੀ ਪਰ ਹਰਜੀਤ ਤੇ ਹਨੀ ਵਿਚਕਾਰ ਹਮੇਸ਼ਂ ਇੱਟ ਕੁੱਤੇ ਦਾ ਵੈਰ ਸੀ ਤੇ ਇਸੇ ਕਾਰਣ ਰਾਮ ਰਹੀਮ ਨਾਲ ਮਿਲਣਾ ਜੁਲਣਾ ਬੰਦ ਸੀ | ਹਰਜੀਤ ਮੁਤਾਬਿਕ ਸਾਰੇ ਪਰਿਵਾਰ ਨੂੰ ਹਨੀ ਦਾ ਰਾਮ ਰਹੀਮ ਨਾਲ ਚਿਪਕੇ ਰਹਣਾ ਪਸੰਦ ਨਹੀ ਸੀ |

ਸਾਰਾ ਪਰਿਵਾਰ ਉਨਾਂ ਦੇ ਸਬੰਧਾਂ ਬਾਰੇ ਭਲੀ ਭਾਂਤ ਜਾਣਦਾ ਸੀ | ਉਸਨੂੰ ਇਹ ਬਹੁਤ ਗਲਤ ਲੱਗਦਾ ਸੀ ਕਿ ਇਹ ਉਸਦੀ ਕੁੜੀ ਨਹੀਂ ਹੈ ਤੇ ਰਾਮ ਰਹੀਮ ਹਨੀਪ੍ਰੀਤ ਨੂੰ ਕੁੜੀ ਬਣਾ ਕੇ ਸਾਰੀ ਦੁਨੀਆ ਦੀ ਅੱਖਾਂ ਵਿਚ ਮਿੱਟੀ ਪਾ ਰਿਹਾ ਹੈ | ਉਹ ਪਹਿਲਾਂ ਵੀ ਇਸ ਬਾਰੇ ਬੋਲਣਾ ਚਾਉਂਦੀ ਸੀ ਪਰ ਰਾਮ ਰਹੀਮ ਦੇ ਦਬਾਵ ਅੱਗੇ ਉਸਦੀ ਇੱਕ ਨਾ ਚਲੀ | ਉਹ ਨਹੀਂ ਚੁਹੰਦੀ ਸੀ ਕਿ ਉਸਦਾ ਘਰਵਾਲਾ ਇੱਕ ਰਖੈਲ ਨਾਲ ਰੱਖੇ |

ਜੋ ਕਿ ਹਰ ਸਮੇਂ ਉਸ ਨਾਲ ਰਹਿੰਦੀ ਸੀ ਤੇ ਨਾਜਾਇਜ ਸੰਬੰਧ ਸਨ ਉਸ ਨਾਲ | ਪਰ ਡੇਰਾ ਮੁਖੀ ਨੇ ਲੱਗ ਭੱਗ ਸਾਰਾ ਡੇਰਾ ਹੀ ਹਨੀ ਹਵਾਲੇ ਕਰ ਰਖਿੱਆ ਸੀ | ਪਤਾ ਲਗਿਆ ਹੈ ਕਿ ਹਰਜੀਤ ਕੌਰ ਨੂੰ ਡੇਰੇ ਦੀ ਜਾਇਦਾਤ ਨਾਲ ਕੋਈ ਲਾਲਚ ਨਹੀ ਹੈ ਤੇ 25 ਅਗਸਤ ਤੋ ਬਾਅਦ ਆਪਣੇ ਪਿੰਡ ਚਲੀ ਗਈ ਹੈ |