ਕੋਈ ਵਿਰਲਾ ਹੀ ਕਰ ਸਕਦਾ ਆਪਣੇ ਵਿਆਹ ਤੇ ਇਹ ਕੰਮ

20441

ਜੇ ਨੌਜਵਾਨ ਇਸ ਤਰਾਂ ਦੀ ਸੋਚ ਨਾਲ ਚਲਣ ਸਮਾਜ ਬਦਲ ਜਾਵੇਗਾ
ਵਿਆਹ ਤੇ ਲੱਗਣ ਵਾਲੇ ਲੱਖਾਂ ਰੁਪਏ ਆਪਣੀ ਤਰੱਕੀ ਤੇ ਵਧੀਆ ਜੀਵਨ ਲਈ ਖਰਚੇ ਜਾਣ
ਜੇ ਚਾਹੁੰਦੇ ਆ ਪੰਜਾਬ ਤਰੱਕੀ ਕਰੇ ਲੋਕ ਕਰਜਾਈ ਨਾ ਹੋਣ ਤਾ ਸੱਭ ਇਸ ਤਰਾਂ ਦੀ ਸੋਚ ਅਪਣਾਓ ਸਾਰੇ ਪਰਿਵਾਰ ਵੀ ਬੱਚਿਆਂ ਦਾ ਸਾਥ ਦੇਣ

ਬੇਅੰਤ ਸਿੰਘ ਮੱਲੀ ਚੱਬਾ ਨੇ ਸਾਡੀ ਵਿਆਹ ਕਰਾਇਆ ਤੇ ਬਾਅਦ ਚ ਕਾਰ ਦੀ ਜਗ੍ਹਾ ਬੁਲਟ ਤੇ ਬਿਠਾ ਕੇ ਸਿੰਘਣੀ ਨੂੰ ਘਰੇ ਲਾਏ ਗਿਆ | ਜੇ ਸਾਰੇ ਪੰਜਾਬੀ ਵੀਰ ਏਦਾਂ ਕਰਨ ਤਾਂ ਕਰਜੇ ਤੋਂ ਛੁਟਕਾਰਾ ਹੋ ਜਾਵੇਗਾ ਪੰਜਾਬੀਆਂ ਦਾ | ਜੇ ਤੁਹਾਨੂੰ ਇਸ ਵੀਰ ਦਾ ਕੰਮ ਵਧੀਆ ਲੱਗਾ ਤਾਂ ਸ਼ੇਅਰ ਜਰੂਰ ਕਰਨਾ ਇਸ ਉਪਰਾਲੇ ਨੂੰ