ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਸਨ ਦੋ ਭਵਿੱਖਬਾਣੀਆਂ

ਇਹ “ਸੌ ਸਾਖੀ ਗ੍ਰੰਥ” ਦੀ ਉਹ ਲਿਖਤ ਹੈ ਜਿਸ ਵਿੱਚ BlueStar 1984 ਦੀ ਗੁਰੂ ਸਾਹਿਬ ਜੀ ਵੱਲੋਂ ਭਵਿੱਖਬਾਣੀ ਹੈ। ਸਾਫ ਸਾਫ ਲਿਖਿਆ ਗਿਆ ਹੈ ਕਿ ਰੰਡੀ ਦਾ ਭਾਵ ਵਿਧਵਾ ਔਰਤ ਦਾ ਰਾਜ ਆਵੇਗਾ ਅਤੇ ਉਹ ਹਰਿਮੰਦਰ ਸਾਹਿਬ ਉੱਪਰ ਹਮਲਾ ਕਰੇਗੀ। ਤੇ ਇਕ ਖਾਲਸਾ ਪ੍ਰਗਟ ਹੋ ਕੇ ਹਰਿਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਇਸ ਤੋਂ ਇਲਾਵਾ ਦੂਜੀ ਭਵਿੱਖਬਾਣੀ ਖਾਲਸਾ ਰਾਜ ਕਾਇਮ ਹੋਣ ਸਬੰਧੀ ਹੈ। ਕਿਹਾ ਗਿਆ ਹੈ ਕਿ ਜਦੋਂ ਹਿੰਦੋਸਤਾਨ ਅਤੇ ਸਿੱਖਾਂ ਵਿਚਕਾਰ ਯੁੱਧ ਸ਼ੁਰੂ ਹੋਵੇਗਾ ਤਾਂ ਬਹੁਤ ਹੀ ਖੂਨ ਖਰਾਬਾ ਹੋਵੇਗਾ।

ਤੇ ਚੀਨ ਅਤੇ ਰੂਸ ਵੱਲੋਂ ਉਸੇ ਸਮੇਂ ਹਿੰਦੋਸਤਾਨ ਉੱਤੇ ਹਮਲਾ ਕੀਤਾ ਜਾਵੇਗਾ। ਦਿੱਲੀ ਦੇ ਤਖਤ ਉੱਤੇ ਸਿੱਖਾਂ ਦਾ ਰਾਜ ਕਾਇਮ ਹੋ ਜਾਵੇਗਾ ਇਸ ਦੌਰਾਨ ਲੱਖਾਂ ਕਰੋੜਾਂ ਦੀ ਮੌਤ ਹੋਵੇਗੀ। ਹੁਣ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਹਰਿਮੰਦਰ ਸਾਹਿਬ ਤੇ ਜਦੋ ਇੰਦਰਾ ਨੇ ਹਮਲਾ ਕੀਤਾ ਸੀ। ਓਦੋ ਹਰਿਮੰਦਰ ਸਾਹਿਬ ਨੂੰ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕਿਲ੍ਹਾ ਬਣਾਇਆ ਸੀ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੜ ਕੇ ਆਈਆਂ ਹਿੰਦੂਸ਼ੈਤਾਨੀ ਫੌਜਾਂ ਨੂੰ ਜਵਾਬ ਦਿੱਤਾ ਸੀ। ਗੜੀ ਚਮਕੌਰ ਵਾਲਾ ਇਤਿਹਾਸ ਸੰਤਾਂ ਨੇ ਦੋਹਰਾਇਆ ਤੇ ਖਾਲਸਾਈ ਜੌਹਰ ਦੇ ਦਰਸ਼ਨ ਦੀਦਾਰੇ ਚੜ ਕੇ ਆਈ ਇੰਦਰਾ ਨੂੰ ਕਰਵਾਏ ਸੀ। ਇਹ ਤੇ ਹੋ ਗਈ ਇਕ ਭਵਿਖਵਾਣੀ ਓਦੋ ਜੋ ਸੇਵਾ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਾਡਲੇ ਕੋਲੋਂ ਲੈਣੀ ਸੀ ਉਹ ਲਈ ਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਹੋਰ ਨਾਲ ਦੇ ਸਾਰੇ ਸਿੰਘ ਖਾਲਸੇਆਂ ਨੇ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਾਈ ਹੋਈ ਆਪਣੀ ਸੇਵਾ ਨਿਭਾਈ ਆ ਪਰ ਹਾਲੇ ਸੇਵਾ ਪੂਰੀ ਨਹੀਂ ਹੋਈ ਹਾਲੇ ਮੋਰਚਾ ਫਤਹਿ ਨਹੀਂ ਹੋਇਆ।

ਇਸ ਲਈ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਗੁਪਤ ਵਾਸ ਨੇ। ਇਸ ਬਾਰੇ ਬ੍ਰਹਮਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਵੀ ਬਚਨ ਕੀਤੇ ਸੀ ਕਿ ਸੰਤ ਜੀ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਹਾਲੇ ਗੁਪਤਵਾਸ ਨੇ ਤੇ ਅੱਗੇ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਦੇ ਹੁਕਮ ਤੇ ਸੰਤ ਜੀ ਸਮਾਂ ਆਉਣ ਤੇ ਵਾਪਸ ਆਉਣਗੇ ਤੇ ਆਪਣੀ ਰਹਿੰਦੀ ਸੇਵਾ ਨਿਭਾਉਣਗੇ। ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ੧੯ ਜੁਲਾਈ ੧੯੮੨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ ਨੂੰ ਪੂਰੀ ਕਰਕੇ ਖਾਲਸਾ ਰਾਜ ਕਾਇਮ ਕਰਕੇ ਹੀ ਸ਼ਹੀਦੀ ਪਾਉਣਗੇ। ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ ਛੱਤਰ ਝੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ।