ਫ਼ਿਰੋਜ਼ਪੁਰ ਦਾ ਸਿਮਰਨ ਆਸਟ੍ਰੇਲੀਆ ‘ਚ ਬਣਿਆ ਪਾਇਲਟ

ਐਡੀਲੇਡ-ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਪੰਜਾਬੀ ਮੂਲ ਦਾ ਸਿਮਰਨ ਸਿੰਘ ਸੰਧੂ (15 ਸਾਲ) ਰਾਇਲ ਐਰੇ ਕਲੱਬ ਤੋਂ ਸਿਖਲਾਈ ਮੁਕੰਮਲ ਕਰਨ ਮਗਰੋਂ ਘਰੇਲੂ ਹਵਾਈ ਅੱਡੇ ਤੋਂ ਸਫ਼ਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ।ਸਿਮਰਨ ਨੇ ਦੱਸਿਆ ਕਿ ਉਹ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਕੈਡਿਟ ਬਣਨ ਵਾਸਤੇ 22 ਅਪਰੈਲ 2015 ਤੋਂ ਪਾਰਟ ਟਾਈਮ ਸਿਖਲਾਈ ਲੈ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਕਾਰਜ ਨੂੰ ਮੁਕੰਮਲ ਕਰਨ ਵਿੱਚ ਉਸ ਦਾ ਪਰਿਵਾਰ ਉਸ ਦੀ ਹਰ ਸੰਭਵ ਮਦਦ ਕਰ ਰਿਹਾ ਹੈ।

ਉਸ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ। ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ੲਿਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ੲਿਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ੲਿਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ੲਿਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ੲਿੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆੲੇ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ੲਿਸ ਦੇਸ਼ ਦੀ ਵੀ ਆਗੂ ਹੈ।

ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲੇ 40,000 ਵਰੇ ਤੱਕ ਉਥੇ ਪੁਰਾਣੇ ਲੋਕ ਰਹਿ ਰਹੇ ਸਨ, ਜਿਨ੍ਹਾ ਦੀਆਂ ਬੋਲੀਆਂ ਦੀਆਂ ਨੇੜੇ 250 ਵੰਡਾਂ ਬਣਦੀਆਂ ਸਨ। ਇਹੋਂ ਪਹਿਲੀ ਵਾਰੀ 1606 ਵਿੱਚ ਡੱਚਾਂ ਨੇ ਲਿਬੀਆ ਤੇ 1770 ਵਿੱਚ ੲਿਸ ਤੇ ਬਰਤਾਨੀਆ ਨੇ ਅਪਣਾ ਦਾਅਵਾ ਕੀਤਾ। 26 ਜਨਵਰੀ 1788 ਤੋਂ ਇੱਥੇ ਬਰਤਾਨੀਆ ਤੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਨਵਾਂ ਥਲਵਾਂ ਵੇਲਜ਼ ਵਸਣ ਲਈ ਪਹਿਲੀ ਥਾਂ ਚੁਣੀ ਗਈ। ਹੌਲੀ-ਹੌਲੀ ਲੋਕ ਆ ਕੇ ਇੱਥੇ ਤੇ ਹੋਰ ਥਾਂਵਾਂ ਤੇ ਵਸਦੇ ਗੲੇ। 1 ਜਨਵਰੀ 1901 ਨੂੰ ਛੇ ਥਾਂਵਾਂ ਦਾ ਪ੍ਰਬੰਧ ਕੀਤਾ ਗਿਆ। ਲੋਕ ਗਿਣਤੀ ਦਾ ਚੋਖਾ ਅੰਗ ਚੜ੍ਹਦੇ ਪਾਸੇ ਵੱਲ ਰਹਿੰਦਾ ਹੈ ਅਤੇ ਸ਼ਹਿਰਾਂ ਵਿੱਚ ਲੋਕ ਜਿਆਦਾ ਹਨ।
ਆਮਦਨੀ ਨਾਪ ਨਾਲ ਇਹ ਦੁਨੀਆ ‘ਚ 5ਵੇਂ ਨੰਬਰ ‘ਤੇ ਹੈ। ੲਿਸਦੀ ਅਰਥ-ਵਿਵਸਥਾ ਦੁਨੀਆ ਵਿੱਚ 13ਵੇਂ ਨੰਬਰ ਤੇ ਆਉਂਦੀ ਹੈ। ੲਿੰਜ ਇਹ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਆਉਂਦਾ ਹੈ।